Search
  • Meera Gill

ਅਫ਼ਗ਼ਾਨ ਦੇ ਸਿੱਖਾਂ ਤੇ ਹਿੰਦੂਆਂ ਲਈ

ਸਤਿਕਾਰ ਦੇ ਪਾਤਰ ਦੋਸਤੋ, 3 ਕੰਮ ਕਰਨ ਵਾਲੇ ਨੇ ਜੇ ਕਰਨ ਦਾ ਮਨ ਹੈ ਅਫ਼ਗ਼ਾਨ ਦੇ ਸਿੱਖਾਂ ਤੇ ਹਿੰਦੂਆਂ ਲਈ: 1) ਪਟੀਸ਼ਨ ਕਰਨ ਦਾ ਕੋਈ ਨੁਕਸਾਨ ਨਹੀਂ ਪਰ ਫ਼ਾਇਦਾ ਆਪਣੇ MP ਨੂੰ ਈ ਮੇਲ ਕਰਨ ਨਾਲ ਹੋਣਾ। ਈ ਮੇਲ ਕਰੋ ਕਿ ਅਫਗਾਨ ਸਿੱਖਾਂ ਨੂੰ United Nations ਵੱਲੋਂ ਹਿਫ਼ਾਜ਼ਤ ਦਵਾਵੋ ਨਾਲੇ ਕੈਨੇਡਾ ਵਿੱਚ Direct Sponsorship ਲਈ ਰਾਹ ਖੋਲੇ: https://www.ourcommons.ca/Members/en 2)UNANA ਦੀ website ਤੇ ਜਾ ਕੇ ਉਹਨਾ ਨੂੰ ਤੁਰੰਤ ਹਿਫ਼ਾਜ਼ਤ ਤੇ ਰਫੂਜੀ ਸਟੈਟਸ ਦੇਣ ਨੂੰ ਕਹੋ, ਤਾਂ ਕਿ ਉਹਨਾ ਲਈ ਰਫੂਜੀ ਸਪੋਨਸਰਸ਼ਿਪ ਦੀ ਅਰਜ਼ੀ ਲਾਈ ਜਾ ਸਕੇ https://unama.unmissions.org/contact 3) ਭਾਰਤੀ ਸਰਕਾਰ, ਉਹਨਾ ਦੇ ਪੰਜਾਬ ਦੇ ਮੰਤਰੀਆਂ ਤੇ ਜ਼ੋਰ ਪਾਇਆ ਜਾਵੇ ਕਿ ਇਹਨਾ ਲੋਕਾਂ ਨੂੰ ਤੁਰੰਤ ਹਿਫ਼ਾਜ਼ਤ ਲਈ ਵੀਜ਼ਾ ਦੇ ਕਿ ਭਾਰਤ ਲਿਆਂਦਾ ਜਾਵੇ ਨਾਲੇ ਰੀਫਿਊਜੀ ਸਟੈਟਸ ਮਿਲ ਸਕੇ https://twitter.com/drsjaishankar?lang=en ਤੁਹਾਡੀ ਸਿਆਣਪ, ਤੇ ਸਾਥ ਦੇ ਸਦਕੇ, ਮੀਰਾ ਗਿੱਲ OGV ਪਰੀਵਾਰ ਵੱਲੋਂ OurGlobalVillage.ca

0 views

Recent Posts

See All

Letter to PM (SaveAfganSikh)

March 28, 2020 Right Honorable Justin Trudeau Prime Minister of Canada Office of the Prime Minister 80 Willington Street, Ottawa, Ontario K1A 0A2 Dear Prime Minister Trudeau: We understand that at thi

BILL C377

Bill C377: Waived before it could take off BILL C 377 will NOT go in effect on December 31, 2015; however, one MUST look into the history of this bill to understand how our elected members write the f

OUR GLOBAL VILLAGE CHARITABLE FOUNDATION EST. 2015