February 4, 2020

Please reload

Recent Posts

Story of care and courage: Women stepping up to protect the community

June 25, 2020

1/2
Please reload

Featured Posts

ਅਫ਼ਗ਼ਾਨ ਦੇ ਸਿੱਖਾਂ ਦੀ ਹਿਫ਼ਾਜ਼ਤ ਲਈ (SaveAfgansikh)

March 29, 2020

ਸਤਿਕਾਰ ਦੇ ਪਾਤਰ ਦੋਸਤੋ, 

 

3 ਕੰਮ ਕਰਨ ਵਾਲੇ ਨੇ ਜੇ ਕਰਨ ਦਾ ਮਨ ਹੈ ਅਫ਼ਗ਼ਾਨ ਦੇ ਸਿੱਖਾਂ ਤੇ ਹਿੰਦੂਆਂ ਲਈ:

 

1) ਪਟੀਸ਼ਨ ਕਰਨ ਦਾ ਕੋਈ ਨੁਕਸਾਨ ਨਹੀਂ ਪਰ  ਫ਼ਾਇਦਾ ਆਪਣੇ MP ਨੂੰ ਈ ਮੇਲ ਕਰਨ ਨਾਲ ਹੋਣਾ। ਈ ਮੇਲ ਕਰੋ ਕਿ ਅਫਗਾਨ ਸਿੱਖਾਂ ਨੂੰ United Nations ਵੱਲੋਂ ਹਿਫ਼ਾਜ਼ਤ ਦਵਾਵੋ ਨਾਲੇ ਕੈਨੇਡਾ ਵਿੱਚ Direct Sponsorship ਲਈ ਰਾਹ ਖੋਲੇ:

https://www.ourcommons.ca/Members/en

 

2)UNANA ਦੀ website ਤੇ ਜਾ ਕੇ ਉਹਨਾ ਨੂੰ ਤੁਰੰਤ ਹਿਫ਼ਾਜ਼ਤ ਤੇ ਰਫੂਜੀ ਸਟੈਟਸ ਦੇਣ ਨੂੰ ਕਹੋ, ਤਾਂ ਕਿ ਉਹਨਾ ਲਈ ਰਫੂਜੀ ਸਪੋਨਸਰਸ਼ਿਪ ਦੀ ਅਰਜ਼ੀ ਲਾਈ ਜਾ ਸਕੇ

https://unama.unmissions.org/contact 

 

3) ਭਾਰਤੀ ਸਰਕਾਰ, ਉਹਨਾ ਦੇ ਪੰਜਾਬ ਦੇ ਮੰਤਰੀਆਂ ਤੇ ਜ਼ੋਰ ਪਾਇਆ ਜਾਵੇ ਕਿ ਇਹਨਾ ਲੋਕਾਂ ਨੂੰ ਤੁਰੰਤ ਹਿਫ਼ਾਜ਼ਤ ਲਈ ਵੀਜ਼ਾ ਦੇ ਕਿ ਭਾਰਤ ਲਿਆਂਦਾ ਜਾਵੇ ਨਾਲੇ ਰੀਫਿਊਜੀ ਸਟੈਟਸ ਮਿਲ ਸਕੇ 

 

https://twitter.com/drsjaishankar?lang=en

 

ਤੁਹਾਡੀ ਸਿਆਣਪ, ਤੇ ਸਾਥ ਦੇ ਸਦਕੇ, 

 

ਮੀਰਾ ਗਿੱਲ

 

OGV ਪਰੀਵਾਰ ਵੱਲੋਂ 

OurGlobalVillage.ca

 

 

Share on Facebook
Share on Twitter
Please reload

Follow Us
Please reload

Search By Tags
Please reload

Archive
  • Facebook Basic Square
  • Twitter Basic Square
  • Google+ Basic Square

OUR GLOBAL VILLAGE CHARITABLE FOUNDATION EST. 2015